ਗਾਇਕੀ 
October 7, 2026 22:05:08

ਸਿੱਖਿਆ ਮੰਤਰੀ ਬੈਂਸ ਵੱਲੋਂ ਨੈਸ਼ਨਲ ਅਵਾਰਡੀ ਗਰੇਵਾਲ ਦੀ ਪੁਸਤਕ "ਬੱਚੇ ਨਾਂ ਚਮਕਾਵਣਗੇ" ਲੋਕ ਅਰਪਿਤ

Jan7,2026 | Meenu Galhotra/Anupam | Ludhiana

-ਨਿਵੇਕਲੀਗਾਇਕੀਵਾਲ਼ੇਲੇਖਕਕਰਮਜੀਤ ਸਿੰਘ ਗਰੇਵਾਲ ਦੀਆਂ13ਪੁਸਤਕਾਂਲਾਇਬ੍ਰੇਰੀਆਂਲਈਪ੍ਰਵਾਨਿਤ
ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ, ਬੱਚਿਆਂਲਈਉਸਾਰੂਗੀਤਲਿਖਣਤੇਗਾਉਣਵਾਲੇ ਵਿਸ਼ਵ ਪ੍ਰਸਿੱਧ ਨੈਸ਼ਨਲ ਅਵਾਰਡੀ ਮਾਸਟਰਕਰਮਜੀਤਸਿੰਘਗਰੇਵਾਲਦੀਬਾਲਗੀਤਪੁਸਤਕ“ਬੱਚੇਨਾਂਚਮਕਾਵਣਗੇ”ਆਪਣੇਕਰਕਮਲਾਂਨਾਲ਼ਕੀਤੀ ਲੋਕ ਅਰਪਿਤ।ਕੈਬਨਿਟ ਮੰਤਰੀ ਬੈਂਸ ਨੇ, ਬੱਚਿਆਂਲਈਚੰਗੇਸਾਹਿਤਦੀਉਸਾਰੀਲਈ ਮਾਸਟਰ ਗਰੇਵਾਲਨੂੰਸ਼ੁਭਕਾਮਨਾਵਾਂਦਿੰਦਿਆਂ ਹੋਰ ਵੱਡੀਆਂ ਉਡਾਰੀਆਂ ਭਰਨ ਲਈ ਵੀ ਪ੍ਰੇਰਿਤ ਕੀਤਾ।ਇਸਮੌਕੇਗੁਰਿੰਦਰਸਿੰਘਸੋਢੀਡੀ.ਪੀ.ਆਈਸੈਕੰਡਰੀਸਿੱਖਿਆ,ਸੁਨੀਲਕੁਮਾਰਭਾਰਦਵਾਜਡਾਇਰੈਕਟਰਸਰੀਰਕ ਸਿੱਖਿਆ,ਡਿੰਪਲਮਦਾਨ,ਜ਼ਿਲ੍ਹਾਸਿੱਖਿਆਅਫ਼ਸਰਸੈਕੰਡਰੀਸਿੱਖਿਆਲੁਧਿਆਣਾ,ਅਮਨਦੀਪਸਿੰਘਡਿਪਟੀਡੀ.ਈ.ਓਲੁਧਿਆਣਾ,ਅਜੀਤਪਾਲਸਿੰਘਸਟੇਟਸਪੋਰਟਸਕਮੇਟੀਮੈਂਬਰ(ਸਟੇਟਅਵਾਰਡੀ),ਕੁਲਬੀਰਸਿੰਘਜ਼ਿਲ੍ਹਾਸਪੋਰਟਸਕੋਆਰਡੀਨੇਟਰ,ਡਾਕਟਰਨਿਰਮਲਜੌੜਾ,ਜਸਵਿੰਦਰਸਿੰਘਵਿਰਕਸਾਬਕਾਉੱਪਜ਼ਿਲ੍ਹਾਸਿੱਖਿਆਅਫ਼ਸਰਤੇਹੋਰਸਖ਼ਸ਼ੀਅਤਾਂਵੀਮੌਜੂਦਸਨ।ਕਾਬਿਲੇਗੌਰ ਹੈ ਕਿ ਸਰਕਾਰੀਹਾਈਸਕੂਲਖੇੜੀ-ਝਮੇੜੀ,ਲੁਧਿਆਣਾਵਿਖੇਪੰਜਾਬੀਮਾਸਟਰਵਜੋਂਸੇਵਾਵਾਂਨਿਭਾਰਹੇਮਾਸਟਰਕਰਮਜੀਤਸਿੰਘਗਰੇਵਾਲ(ਲਲਤੋਂਕਲਾਂ)ਦੀਆਂ13ਬਾਲਸਾਹਿਤਪੁਸਤਕਾਂਸਕੂਲਸਿੱਖਿਆਵਿਭਾਗ,ਪੰਜਾਬਵੱਲੋਂਲਾਇਬ੍ਰੇਰੀਆਂਲਈਪ੍ਰਵਾਨਹਨ।ਗਰੇਵਾਲਬੱਚਿਆਂਲਈਜਿੱਥੇ ਨਿਵੇਕਲ਼ੀਗਾਇਕੀਲਈਜਾਣੇਜਾਂਦੇਹਨ ਉੱਥੇ ਇਨ੍ਹਾਂਦੇਲਿਖੇਗੀਤ‘ਲੋਰੀ'ਨੂੰਭਾਰਤਸਰਕਾਰਵੱਲੋਂਇੱਕਲੱਖਰੁਪਏਦਾਇਨਾਮਅਤੇਕਈਗੀਤਾਂਨੂੰਰਾਸ਼ਟਰੀਤੇਅੰਤਰਰਾਸ਼ਟਰੀਪੱਧਰਦੇਇਨਾਮਮਿਲ਼ੇਹਨ।ਪੰਜਾਬਸਕੂਲਸਿੱਖਿਆਬੋਰਡਅਤੇਸੀਬੀਐੱਸਈਦੀਆਂਪਾਠਪੁਸਤਕਾਂਵਿੱਚਇਨ੍ਹਾਂਦੀਆਂਰਚਨਾਵਾਂ ਵੀਸ਼ਾਮਲਹਨ।

Education-Minister-Bains-Dedicates-National-Awardee-Grewal-s-Book-bache-Naan-Chamkawange-To-The-Public


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead ↑